ਇਰਾਨ ’ਚ ਇਹ ਝੀਲ ਅਜਿਹੀ ਕਿਉਂ ਨਜ਼ਰ ਆ ਰਹੀ ਹੈ?

ਵੀਡੀਓ ਕੈਪਸ਼ਨ, ਇਰਾਨ ’ਚ ਇਹ ਝੀਲ ਅਜਿਹੀ ਕਿਉਂ ਨਜ਼ਰ ਆ ਰਹੀ ਹੈ?
ਇਰਾਨ ’ਚ ਇਹ ਝੀਲ ਅਜਿਹੀ ਕਿਉਂ ਨਜ਼ਰ ਆ ਰਹੀ ਹੈ?
ਪ੍ਰਕਾਸ਼ਿਤ

ਝੀਲ ਦੀਆਂ ਇਹ ਤਸਵੀਰਾਂ ਡ੍ਰੋਨ ਨਾਲ ਲਈਆਂ ਗਈਆਂ ਨੇ। ਝੀਲ ਵਿੱਚ ਇਹ ਪੈਟਰਲ ਗੰਦੇ ਪਾਣੀ ਦੀ ਵਜ੍ਹਾ ਨਾਲ ਬਣਿਆ ਹੈ।

ਵਾਤਾਵਰਨ ਪ੍ਰੇਮੀਆਂ ਨੇ ਲੰਬੇ ਸਮੇਂ ਤੋਂ ਝੀਲ ਵਿੱਚ ਸ਼ਹਿਰੀ ਅਤੇ ਉਦਯੋਗਿਕ ਦੂਸ਼ਿਤ ਪਾਣੀ ਛੱਡੇ ਜਾਣ ਦੀ ਚਿਤਾਵਨੀ ਦਿੱਤੀ ਹੈ। ਇਹ ਝੀਲ ਫਲੈਮਿੰਗੋ ਅਤੇ ਬੈਨਗੁਲਸ (bangulus) ਸਣੇ ਕਈ ਪ੍ਰਵਾਸੀ ਪੰਛੀਆਂ ਦਾ ਰਹਿਣ ਦਾ ਸਥਾਨ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)