ਉੱਤਰ ਪ੍ਰਦੇਸ਼ ਪੁਲਿਸ ਨੇ ਕਿੱਥੋਂ ਫੜੀ ਨਲਕੇ ਨਾਲ ਨਿਕਲਦੀ ਸ਼ਰਾਬ

ਵੀਡੀਓ ਕੈਪਸ਼ਨ, ਉੱਤਰ ਪ੍ਰਦੇਸ਼ ਪੁਲਿਸ ਨੇ ਕਿੱਥੋਂ ਫੜੀ ਨਲਕੇ ਨਾਲ ਨਿਕਲਦੀ ਸ਼ਰਾਬ
ਉੱਤਰ ਪ੍ਰਦੇਸ਼ ਪੁਲਿਸ ਨੇ ਕਿੱਥੋਂ ਫੜੀ ਨਲਕੇ ਨਾਲ ਨਿਕਲਦੀ ਸ਼ਰਾਬ
ਨਲਕੇ ਵਿੱਚੋਂ ਸ਼ਰਾਬ ਕੱਢਦੇ ਹੋਏ ਪੁਲਿਸ ਮੁਲਾਜ਼ਮ
ਤਸਵੀਰ ਕੈਪਸ਼ਨ, ਨਲਕੇ ਵਿੱਚੋਂ ਸ਼ਰਾਬ ਕੱਢਦੇ ਹੋਏ ਪੁਲਿਸ ਮੁਲਾਜ਼ਮ
ਪ੍ਰਕਾਸ਼ਿਤ

ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਸ਼ਰਾਬ ਕੱਢਣ ਲਈ ਨਲਕਾ ਲਗਾਏ ਜਾਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ।

ਸੂਬੇ ਦੇ ਆਬਕਾਰੀ ਵਿਭਾਗ ਵੱਲੋਂ ਗ਼ੈਰ-ਕਾਨੂੰਨੀ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਸ ਬਰਾਮਦ ਕੀਤਾ ਗਿਆ ਹੈ।

ਇਸ ਅਨੋਖੇ ਸ਼ਰਾਬ ਦੇ ਨਲਕੇ ਦੀ ਵੀਡੀਓ ਦੇਖੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)