ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲੇ ਬਿੱਲ ਦੇ ਹੱਕ ਵਿੱਚ ਹੁਣ ਕੌਣ-ਕੌਣ ਹਨ
ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲੇ ਬਿੱਲ ਦੇ ਹੱਕ ਵਿੱਚ ਹੁਣ ਕੌਣ-ਕੌਣ ਹਨ
ਪ੍ਰਕਾਸ਼ਿਤ
ਕੇਂਦਰ ਸਰਕਾਰ ਵੱਲੋਂ ਡੀਲਿਮਿਟੇਸ਼ਨ ਭਾਵ ਹਲਕਿਆਂ ਦੀ ਹੱਦਬੰਦੀ ਨਾਲ ਜੁੜੇ ਬਿੱਲ ਨੂੰ ਮੁੜ ਨਵੇਂ ਰੂਪ ਵਿੱਚ ਲਿਆਂਦਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਡੀਲਿਮਿਟੇਸ਼ਨ ਰਾਹੀਂ ਮਹਿਲਾ ਰਾਖਵਾਂਕਰਨ ਨਾਲ ਜੁੜਿਆ ਸੰਵਿਧਾਨ ਸੋਧ ਬਿੱਲ ਅਪ੍ਰੈਲ ਵਿੱਚ ਲਿਆਂਦਾ ਗਿਆ ਸੀ ਜੋ ਕਿ ਵਿਰੋਧੀ ਪਾਰਟੀਆਂ ਵੱਲੋਂ ਸਮਰਥਨ ਨਾ ਦਿੱਤੇ ਜਾਣ ਕਰਕੇ ਡਿੱਗ ਗਿਆ ਸੀ।

ਤਸਵੀਰ ਸਰੋਤ, Getty Images
ਦਰਅਸਲ, ਯੂਨੀਅਨ ਕੈਬਨਿਟ ਨੇ ਸ਼ੁੱਕਰਵਾਰ ਨੂੰ ਤਿੰਨ ਰਿਵਾਇਜ਼ਡ ਡ੍ਰਾਫਟ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਹੈ।
ਜਾਣੋ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲੇ ਬਿੱਲ ਦੇ ਹੱਕ ਵਿਚ ਕਿਹੜੀਆਂ-ਕਿਹੜੀਆਂ ਪਾਰਟੀਆਂ ਹਨ।
ਐਂਕਰ - ਗੁਰਜੋਤ ਸਿੰਘ, ਐਡਿਟ- ਆਮਰਾ ਆਮਿਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



