You’re viewing a text-only version of this website that uses less data. View the main version of the website including all images and videos.
BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਰਿਚਰਡ ਬਰਟਨ, ਅੰਗਰੇਜ਼ ਖੋਜੀ ਜਿਸ ਨੂੰ ਪੰਜਾਬੀ, ਪਸ਼ਤੋ ਸਣੇ 26 ਭਾਸ਼ਾਵਾਂ ਆਉਂਦੀਆਂ ਸਨ, ਜਿਸ ਨੇ ਲੁੱਕ ਕੇ 'ਕਾਮਾ-ਸੂਤਰਾ' ਦਾ ਅਨੁਵਾਦ ਕੀਤਾ
ਕੁਝ ਲੋਕ ਉਸਨੂੰ ਜ਼ਹੀਨ ਮੰਨਦੇ ਸਨ ਅਤੇ ਕੁਝ ਹੋਰ ਉਸਨੂੰ ਵਿਲੱਖਣ ਦੇਵਤਿਆਂ ਅਤੇ ਧਰਮਾਂ, ਪ੍ਰਯੋਗਾਤਮਕ ਨਸ਼ਿਆਂ ਅਤੇ ਖ਼ਾਸ ਕਰਕੇ ਸੈਕਸ ਅਤੇ ਇਰੋਟਿਸਮ ਦੀ ਖੋਜ ਕਰਨ ਕਰਕੇ ਵਿਗੜਿਆ ਹੋਇਆ ਸਮਝਦੇ ਸਨ।
ਅਰਵਿੰਦ ਕੇਜਰੀਵਾਲ ਅਤੇ ਜਸਟਿਸ ਸਵਰਨ ਕਾਂਤਾ ਸ਼ਰਮਾ ਨਾਲ ਜੁੜਿਆ ਪੂਰਾ ਮਾਮਲਾ ਕੀ ਹੈ?
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਰਾਬ ਨੀਤੀ ਮਾਮਲੇ ਦੀ ਸੁਣਵਾਈ ਕਰ ਰਹੇ ਦਿੱਲੀ ਹਾਈ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੂੰ ਇਸ ਮਾਮਲੇ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਅਪੀਲ ਕੀਤੀ ਹੈ।
ਹਿਮਾਚਲ ਪ੍ਰਦੇਸ਼: ਕਾਲਜ ਜਾਂਦੀ ਵਿਦਿਆਰਥਣ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ ਵਿੱਚ ਹੁਣ ਤੱਕ ਕੀ ਕੁਝ ਹੋਇਆ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਗੋਪਾਲਪੁਰ ਤਹਿਤ ਆਉਂਦੇ ਨੈਨ ਪਿੰਡ ਕੋਲ ਸੋਮਵਾਰ ਸਵੇਰੇ ਕਰੀਬ ਸਵਾ ਨੌ ਵਜੇ ਇੱਕ 19 ਸਾਲਾ ਕਾਲਜ ਵਿਦਿਆਰਥਣ ਸੀਆ ਗੁਲੇਰੀਆ ਦਾ ਦਿਨ-ਦਿਹਾੜੇ ਸੜਕ ’ਤੇ ਕਤਲ ਕਰ ਦਿੱਤਾ ਗਿਆ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ‘ਈਡੀ ਦੀ ਛਾਪੇਮਾਰੀ’, ‘ਆਪ’ ਤੇ ਭਾਜਪਾ ਨੇ ਕੀ ਪ੍ਰਤੀਕਿਰਿਆ ਦਿੱਤੀ
ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਟਿਕਾਣਿਆਂ ’ਤੇ ਈਡੀ ਵੱਲੋਂ ਛਾਪੇਮਾਰੀ ਕਰਨ ਦੀਆਂ ਖ਼ਬਰਾਂ ਆ ਰਹੀਆਂ ਹਨ।
ਸਮਰਾਟ ਚੌਧਰੀ ਬਣੇ ਬਿਹਾਰ ਦੇ ਨਵੇਂ ਮੁੱਖ ਮੰਤਰੀ, ਵੱਖ-ਵੱਖ ਪਾਰਟੀਆਂ ’ਚ ਰਹੇ ਸਮਰਾਟ ਮੁੱਖ ਮੰਤਰੀ ਦੀ ਕੁਰਸੀ ਤੱਕ ਕਿਵੇਂ ਪਹੁੰਚੇ
ਨੀਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਬੀਜੇਪੀ ਨੇਤਾ ਸਮਰਾਟ ਚੌਧਰੀ ਬਿਹਾਰ ਦੇ ਮੁੱਖ ਮੰਤਰੀ ਬਣ ਗਏ ਹਨ। ਇਸ ਦੇ ਨਾਲ ਉਹ ਬਿਹਾਰ ਵਿੱਚ ਬੀਜੇਪੀ ਦੇ ਪਹਿਲੇ ਮੁੱਖ ਮੰਤਰੀ ਵੀ ਬਣੇ ਹਨ।
ਪੰਜਾਬ ਦੇ ਪਾਣੀਆਂ ਅਤੇ ਬਿਜਲੀ ਦੇ ਪ੍ਰਬੰਧ ਦੀ ਅਹਿਮ ਸੰਸਥਾ ਬਾਰੇ ਕੇਂਦਰ ਸਰਕਾਰ ਦੇ ਨਵੇਂ ਫੈਸਲੇ ਉੱਤੇ ਕਿਉਂ ਰੋਸ ਪ੍ਰਗਟਾਇਆ ਜਾ ਰਿਹਾ ਹੈ
'ਬੀਬੀਐੱਮਬੀ ਸੋਧ ਨਿਯਮ 2026' ਦੇ ਲਾਗੂ ਹੋਣ ਨਾਲ ਹੁਣ ਬੋਰਡ ਦੇ ਦੋ ਸਭ ਤੋਂ ਮਹੱਤਵਪੂਰਨ ਅਹੁਦਿਆਂ ਮੈਂਬਰ (ਪਾਵਰ) ਅਤੇ ਮੈਂਬਰ (ਸਿੰਚਾਈ) ਲਈ ਚੋਣ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ ਹੈ। ਹੁਣ ਯੋਗਤਾ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ, ਜੋ ਪਹਿਲਾ ਪੰਜਾਬ ਤੇ ਹਰਿਆਣਾ ਕੋਲ ਹੁੰਦਾ ਸੀ।
ਸੂਰਜ ਦੀਆਂ ਕਿਹੜੀਆਂ ਕਿਰਨਾਂ ਖ਼ਤਰਨਾਕ ਹੁੰਦੀਆਂ ਹਨ, ਚਮੜੀ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ
ਯੂਵੀ ਰੇਡੀਏਸ਼ਨ ਕਿੰਨੀ ਖਤਰਨਾਕ ਹੁੰਦੀ ਹੈ ਅਤੇ ਜਦੋਂ ਇਸ ਦਾ ਪੱਧਰ ਉੱਚਾ ਹੋਵੇ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ?
'ਮੇਰੇ ਦਾਦੇ ਨੇ ਦਰਜਨਾਂ ਬੱਚਿਆਂ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਸ ਨੂੰ ਮੇਰੇ ਨਾਲ ਕੈਮਰੇ 'ਤੇ ਕਬੂਲਿਆ'
23 ਸਾਲ ਦੀ ਉਮਰ ਵਿੱਚ ਅਮਾਂਡਾ ਮਸਟਾਰਡ ਨੇ ਦਾਦੇ ਬਾਰੇ ਸੱਚ ਖੋਜਿਆ, ਪੀੜਤਾਂ ਨਾਲ ਗੱਲ ਕੀਤੀ, ਉਸਦੇ ਜਿਨਸੀ ਸ਼ੋਸ਼ਣ ਬਾਰੇ ਜਾਣਿਆ ਅਤੇ ਆਖ਼ਿਰਕਾਰ ਉਸ ਨੂੰ ਮਿਲਣ ਗਈ।
ਕਿਵੇਂ ਇਸ ਸ਼ਖਸ ਦੇ ਖ਼ੁਰਾਫ਼ਾਤ ਦਿਮਾਗ ਨੇ ਕੈਲੀਫੋਰਨੀਆ ਅੰਦਰ ਇੱਕ ਨਵਾਂ ਮੁਲਕ ਹੀ ਬਣਾ ਦਿੱਤਾ, ਜਿਸਦਾ ਆਪਣਾ ਪਾਸਪੋਰਟ, ਕਰੰਸੀ ਤੇ ਰੂਲ ਹਨ
ਇਹ ਹੈ ਰਿਪਬਲਿਕ ਆਫ ਸਲੋਜਾਮਾਸਤਾਨ ਜੋ ਦੁਨੀਆ ਦਾ ਸਭ ਤੋਂ ਨਵਾਂ ਬਣਿਆ ਮਾਈਕ੍ਰੋਨੇਸ਼ਨ ਹੈ। ਕਰੀਬ ਸਾਢੇ ਚਾਰ ਹੈਕਟੇਅਰ 'ਚ ਫੈਲਿਆ ਇਹ ਇੱਕ ਅਜਿਹਾ ਇਲਾਕਾ ਹੈ, ਜਿਸਨੂੰ ਇੱਥੋਂ ਲੰਘਣ ਵਾਲੇ ਡਰਾਈਵਰ ਅਕਸਰ ਨਜ਼ਰਅੰਦਾਜ਼ ਕਰ ਜਾਂਦੇ ਹਨ।
ਬੀਬੀਸੀ ਵਿਸ਼ੇਸ਼
ਨਕੋਦਰ ਗੋਲੀਕਾਂਡ : 40 ਸਾਲ ਪੁਰਾਣੀ ਉਹ ਘਟਨਾ ਜਿਸ ਦਾ ਸੱਚ ਸਾਹਮਣੇ ਨਹੀਂ ਆਇਆ, ਇੱਕ ਪਿਓ ਦੀ ਇਨਸਾਫ਼ ਲਈ ਲੰਬੀ ਜੱਦੋਜਹਿਦ ਦੀ ਕਹਾਣੀ
ਨਕੋਦਰ ਗੋਲੀਕਾਂਡ 1986 ਵਿੱਚ ਚਾਰ ਨੌਜਵਾਨ ਮਾਰੇ ਗਏ ਸਨ। ਚਾਲੀ ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ। ਪਰਿਵਾਰ ਜਾਂਚ ਰਿਪੋਰਟ ਅਤੇ ਸੀਬੀਆਈ ਕਾਰਵਾਈ ਦੀ ਮੰਗ ਕਰ ਰਹੇ ਹਨ ਜਾਰੀ ਹੈ ਹੁਣ
ਪੰਜਾਬ ਵਿਧਾਨ ਸਭਾ 'ਚ ਬੇਅਦਬੀ ਲਈ ਉਮਰ ਕੈਦ ਵਾਲਾ ਸੋਧ ਮਨਜ਼ੂਰ ਹੋ ਸਕੇਗਾ, ਕੀ ਸਖ਼ਤ ਸਜ਼ਾ ਨਾਲ ਬੇਅਦਬੀ ਦੇ ਕੇਸਾਂ 'ਚ ਆਵੇਗੀ ਕਮੀ
ਵਿਰੋਧੀ ਧਿਰਾਂ ਵੱਲੋਂ ਇਸ ਬਿਲ 'ਤੇ ਸਹਿਮਤੀ ਦਿੱਤੀ ਗਈ ਪਰ ਇਹ ਵੀ ਸ਼ੰਕਾ ਪ੍ਰਗਟ ਕੀਤੀ ਗਈ ਕਿ ਪੁਰਾਣੇ ਬਿੱਲਾਂ ਵਾਂਗ ਇਹ ਬਿੱਲ ਵੀ ਕਿਤੇ ਰਾਜਪਾਲ ਕੋਲ ਹੀ ਨਾ ਪਿਆ ਰਹੇ।
ਨਾਸਿਕ: ਜਿਣਸੀ ਸੋਸ਼ਣ ਮਾਮਲੇ ਵਿੱਚ ਮਲਟੀ ਨੈਸ਼ਨਲ ਕੰਪਨੀ ਦੇ ਮੁਲਜ਼ਮ ਕਰਮਚਾਰੀਆਂ ਖ਼ਿਲਾਫ਼ ਕਾਰਵਾਈ
ਨਾਸਿਕ ਦੀ ਇੱਕ ਐੱਮਐੱਨਸੀ ਵਿੱਚ 8 ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ। 7 ਮੁਲਜ਼ਮ ਗ੍ਰਿਫ਼ਤਾਰ, 1 ਫਰਾਰ। ਪੁਲਿਸ ਜਾਂਚ ਜਾਰੀ ਹੈ।
ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜ਼ਾਵਾਂ ਬਾਰੇ ਨਵੇਂ ਸੋਧ ਬਿੱਲ ਵਿੱਚ ਕਿਹੜੀਆਂ ਤਜਵੀਜ਼ਾਂ ਜੋੜੀਆਂ ਹਨ
ਪੰਜਾਬ ਵਿਧਾਨ ਸਭਾ ਵਿੱਚ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026 ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਇਸ ਦੇ ਲਈ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ।
'ਚਿਰਈਆ': ਮੈਰੀਟਲ ਰੇਪ ਦੇ ਮੁੱਦੇ 'ਤੇ ਬਣੀ ਇਸ ਸੀਰੀਜ਼ ਨੇ ਕੀ ਚਰਚਾ ਛੇੜੀ, ਕਿਉਂ ਇਸ 'ਤੇ ਕੁਝ ਲੋਕ 'ਪੁਰਸ਼-ਵਿਰੋਧੀ' ਹੋਣ ਦਾ ਇਲਜ਼ਾਮ ਲਾ ਰਹੇ
ਦਿਵਿਆ ਦੱਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ 'ਚਿਰਈਆ' ਵਰਗੀਆਂ ਅਸਰਦਾਰ ਕਹਾਣੀਆਂ ਵਿੱਚ ਦੁਨੀਆ ਨੂੰ ਬਦਲਣ ਦੀ ਤਾਕਤ ਹੁੰਦੀ ਹੈ...
ਪੰਜਾਬ ਦੇ ਫਰੀਦਕੋਟ ਦਾ ਨੌਜਵਾਨ ਕਿਸਾਨ ਕਿਹੜੇ ਜਾਮਨੀ ਆਲੂਆਂ ਦੀ ਕਾਸ਼ਤ ਕਰ ਰਿਹਾ ਹੈ, ਇਹ ਕਿਹੜੀ ਕਿਸਮ ਹੈ
ਫ਼ਰੀਦਕੋਟ ਦੇ ਨੌਜਵਾਨ ਕਿਸਾਨ ਗੁਰਜੋਤ ਸਿੰਘ ਨੇ ਜਾਮਨੀ ਆਲੂ ਦੀ ਕਾਸ਼ਤ ਕਰ ਕੇ ਖੇਤੀ ਵਿੱਚ ਨਵਾਂ ਰਾਹ ਖੋਲ੍ਹਿਆ ਹੈ। ਇਹ ਆਲੂ ਪੌਸ਼ਟਿਕ, ਲਾਭਕਾਰੀ ਅਤੇ ਵਧੇਰੇ ਮੁਨਾਫ਼ੇ ਵਾਲੀ ਫਸਲ ਮੰਨੀ ਜਾ ਰਹੀ ਹੈ।
'ਵੱਟਸਐਪ ਸਟੇਟਸ ਦੇਖਿਆ ਤਾਂ ਰਾਧੇ-ਰਾਧੇ ਦਾ ਜਾਪ ਕਰਦੇ ਨਜ਼ਰ ਆ ਰਹੇ ਸਨ', ਵਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਕੀ ਹੈ ਹਾਲ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਚਾਰ ਲਾਪਤਾ ਲੋਕਾਂ ਦੀ ਤਲਾਸ਼ ਲਗਾਤਾਰ ਜਾਰੀ ਹੈ।
ਗਾਇਕਾ ਆਸ਼ਾ ਭੋਸਲੇ ਦਾ ਦੇਹਾਂਤ, 'ਦਮ ਮਾਰੋ ਦਮ' ਤੇ 'ਆਜਾ-ਆਜਾ ਮੈਂ ਹੂੰ ਪਿਆਰ ਤੇਰਾ' ਵਰਗੇ ਮਸ਼ਹੂਰ ਗਾਣਿਆਂ ਦੇ ਪਿੱਛੇ ਕੀ ਕਿੱਸੇ ਸਨ
ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ
ਕੀ ਤੁਸੀਂ ਲੇਸਿਕ ਸਰਜਰੀ ਨਾਲ ਆਪਣੇ ਚਸ਼ਮੇ ਤੋਂ ਛੁਟਕਾਰਾ ਪਾਉਣ ਬਾਰੇ ਸੋਚ ਰਹੇ ਹੋ? ਤਾਂ ਇਹ 8 ਗੱਲਾਂ ਧਿਆਨ ਵਿੱਚ ਰੱਖੋ
‘ਇੱਕ ਦਿਨ ਵਿੱਚ ਚਸ਼ਮਾ ਮੁਕਤ ਹੋ ਜਾਓ’ ਵਾਲਾ ਲੇਸਿਕ ਸਰਜਰੀ ਬਾਰੇ ਦਾਅਵਾ ਤੁਸੀਂ ਵੀ ਸੁਣਿਆ ਹੋਵੇਗਾ। ਪਰ ਕੀ ਲੇਸਿਕ ਸੱਚਮੁੱਚ ਹਰ ਕਿਸੇ ਲਈ ਸੁਰੱਖਿਅਤ ਅਤੇ ਢੁੱਕਵਾਂ ਹੱਲ ਹੈ?
ਪੰਜਾਬ ਸਰਕਾਰ ਨੇ 28 ਗੈਂਗਸਟਰਾਂ 'ਤੇ 2 ਕਰੋੜ ਦਾ ਇਨਾਮ ਐਲਾਨਿਆਂ, ਇਹ ਗੈਂਗਸਟਰ ਕੌਣ ਹਨ? ਇਸ ਜਨਤਕ ਮੁਹਿੰਮ 'ਤੇ ਕੀ ਸਵਾਲ ਉੱਠੇ
ਜ਼ਿਆਦਾਤਰ ਗੈਂਗਸਟਰ ਵਿਦੇਸ਼ ਦੀ ਧਰਤੀ ਤੋਂ ਆਪਣੀਆਂ ਕਾਰਵਾਈਆਂ ਕਰ ਰਹੇ ਹਨ।
ਅਮਰੀਕਾ ਦਾ ਉਹ ਜਹਾਜ਼ ਜੋ ਪਰਮਾਣੂ ਹਮਲੇ ਦੀ ਲਪੇਟ 'ਚ ਆਏ ਬਿਨਾਂ ਸੱਤ ਦਿਨਾਂ ਤੱਕ ਉਡਾਣ ਭਰ ਸਕਦਾ ਹੈ, ਇਸ ਦੀਆਂ ਹੋਰ ਕੀ ਖੂਬੀਆਂ ਹਨ
ਉਡਾਣ ਦੌਰਾਨ ਜਹਾਜ਼ ਦਾ ਚਾਲਕ ਦਲ ਅਤੇ ਯਾਤਰੀ ਦੁਨੀਆ ਵਿੱਚ ਕਿਤੇ ਵੀ ਜ਼ਮੀਨ 'ਤੇ ਸੰਪਰਕ ਕਰ ਸਕਦੇ ਹਨ।
'ਜਾਂ ਉਹ ਮਾਰ ਦੇਣਗੇ ਜਾਂ ਤੁਸੀਂ ਖੁਦ ਮਰ ਜਾਓ': ਡਰੱਗ ਕਾਰਟਲ ਵੱਲੋਂ ਅਗਵਾ ਕੀਤੇ ਲੋਕਾਂ ਨਾਲ ਕੀ-ਕੀ ਹੁੰਦਾ ਸੀ, ਬਚੇ ਲੋਕਾਂ ਨੇ ਦੱਸੇ ਰੂਹ ਕੰਬਾਊ ਵੇਰਵੇ
ਕਈ ਮਾਮਲਿਆਂ ਵਿੱਚ, ਜੋ ਲੋਕ ਲਾਪਤਾ ਹੋਏ ਹਨ ਉਨ੍ਹਾਂ ਨੂੰ ਜ਼ਬਰਦਸਤੀ ਡਰੱਗ ਕਾਰਟਲਾਂ ਵਿੱਚ ਭਰਤੀ ਕੀਤਾ ਗਿਆ ਹੈ ਜਾਂ ਵਿਰੋਧ ਕਰਨ 'ਤੇ ਉਨ੍ਹਾਂ ਦਾ ਕਤਲ ਕੀਤਾ ਗਿਆ।