ਦਿੱਲੀ ਤੋਂ ਚੇੱਨਈ

ਭਾਰਤੀ ਸ਼ਹਿਰ ਗਰਮ ਹੁੰਦੇ ਜਾ ਰਹੇ ਹਨ

ਭਾਰਤੀ ਸ਼ਹਿਰਾਂ ਵਿੱਚ ਗਰਮੀ ਵਧ ਰਹੀ ਹੈ, ਪਰ ਇਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਹਰ ਇਨਸਾਨ ਨੂੰ ਗਰਮੀ ਇੱਕੋ ਜਿਹੀ ਨਹੀਂ ਲੱਗਦੀ।

ਯੂਐੱਸ ਜੀਓਲੌਜੀਕਲ ਸਰਵੇ (ਯੂਐੱਸਜੀਐੱਸ) ਤੋਂ ਮਿਲੀਆਂ ਲੈਂਡਸੈਟ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇੱਕ ਹੀ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਜ਼ਮੀਨ ਦੀ ਸਤ੍ਹਾ ਦੀ ਗਰਮੀ ਵਿੱਚ ਕਾਫ਼ੀ ਫਰਕ ਹੈ। ਲੈਂਡਸੈਟ ਨਾਸਾ ਅਤੇ ਯੂਐੱਸਜੀਐੱਸ ਦਾ ਇੱਕ ਸਾਂਝਾ ਮਿਸ਼ਨ ਹੈ ਜੋ ਧਰਤੀ ਦੀ ਜ਼ਮੀਨ ਦੀ ਸਤ੍ਹਾ ਦੀਆਂ ਤਸਵੀਰਾਂ ਦਿੰਦਾ ਹੈ।

ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੰਘਣੀਆਂ ਇਮਾਰਤਾਂ ਅਤੇ ਕੰਕਰੀਟ ਜ਼ਿਆਦਾ ਹੈ, ਉੱਥੇ ਜ਼ਮੀਨ ਦੀ ਸਤ੍ਹਾ, ਪਾਰਕਾਂ, ਰੁੱਖਾਂ ਜਾਂ ਜਲ ਸਰੋਤਾਂ ਦੇ ਨੇੜੇ ਵਾਲੀਆਂ ਥਾਵਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਗਰਮ ਸੀ।

ਇਹ ਗੱਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਬੈਂਕ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਿਕ, ਭਾਰਤ ਦੀ ਸ਼ਹਿਰੀ ਆਬਾਦੀ 2020 ਦੇ 480 ਮਿਲੀਅਨ ਤੋਂ ਵਧ ਕੇ 2050 ਤੱਕ ਲਗਭਗ ਦੁੱਗਣੀ ਯਾਨੀ 951 ਮਿਲੀਅਨ ਹੋਣ ਵਾਲੀ ਹੈ। ਇਸ ਤੋਂ ਇਲਾਵਾ ਕਈ ਲੋਕਾਂ ਲਈ ਕੂਲਿੰਗ ਦੀ ਸੁਵਿਧਾ ਪਹੁੰਚ ਤੋਂ ਬਾਹਰ ਹੈ; ਸਿਰਫ਼ 12.6% ਸ਼ਹਿਰੀ ਪਰਿਵਾਰਾਂ ਕੋਲ ਏਅਰ ਕੰਡੀਸ਼ਨਰ ਹੈ, ਜਦੋਂ ਕਿ 22% ਕੋਲ ਏਅਰ ਕੂਲਰ ਹਨ।

ਸ਼ਹਿਰ ਕਿਵੇਂ ਗਰਮ ਹੋ ਰਹੇ ਹਨ

ਦਿੱਲੀ

ਦਿੱਲੀ

ਮੁੰਬਈ

ਮੁੰਬਈ

ਅਹਿਮਦਾਬਾਦ

ਅਹਿਮਦਾਬਾਦ

ਚੇੱਨਈ

ਚੇੱਨਈ

ਹੈਦਰਾਬਾਦ

ਹੈਦਰਾਬਾਦ

ਪਿਛਲੇ ਦੋ ਦਹਾਕਿਆਂ ਵਿੱਚ ਭਾਰਤੀ ਸ਼ਹਿਰਾਂ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਨਿਰਮਾਣ ਖੇਤਰ ਵਧੇ ਹਨ, ਜਦੋਂ ਕਿ ਕਈ ਥਾਵਾਂ ’ਤੇ ਹਰਿਆਲੀ, ਖੇਤਾਂ ਦੀ ਜ਼ਮੀਨ ਅਤੇ ਖੁੱਲ੍ਹੀਆਂ ਥਾਵਾਂ ਘੱਟ ਹੋ ਗਈਆਂ ਹਨ।

ਸੜਕਾਂ, ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚੇ, ਜੰਗਲਾਂ, ਖੇਤਾਂ ਜਾਂ ਜਲ ਸਰੋਤਾਂ ਦੀ ਤੁਲਨਾ ਵਿੱਚ ਜ਼ਿਆਦਾ ਗਰਮੀ ਸੋਖਦੇ ਅਤੇ ਛੱਡਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਅਕਸਰ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤੁਲਨਾ ਵਿੱਚ ਜ਼ਿਆਦਾ ਗਰਮ ਹੋ ਜਾਂਦੇ ਹਨ, ਇਸ ਪੈਟਰਨ ਨੂੰ ‘ਅਰਬਨ ਹੀਟ ਆਈਲੈਂਡ ਇਫੈਕਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

2024 ਦੇ ‘ਨੇਚਰ ਸਿਟੀਜ਼’ ਅਧਿਐਨ ਵਿੱਚ ਪਾਇਆ ਗਿਆ ਕਿ 2003 ਤੋਂ 2020 ਦੇ ਵਿਚਕਾਰ ਭਾਰਤੀ ਸ਼ਹਿਰਾਂ ਦਾ ਤਾਪਮਾਨ ਦੇਸ਼ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿੱਚ ਲਗਭਗ ਦੁੱਗਣੀ ਤੇਜ਼ੀ ਨਾਲ ਵਧਿਆ ਅਤੇ ਇਸ ਤਾਪਮਾਨ ਵਾਧੇ ਵਿੱਚ ਸ਼ਹਿਰੀਕਰਨ ਦਾ ਯੋਗਦਾਨ ਲਗਭਗ 38% ਰਿਹਾ ਹੈ।

ਪਿਛਲੇੇ ਦੋ ਦਹਾਕਿਆਂ ਵਿੱਚ ਸ਼ਹਿਰ ਦਾ ਵਿਸਥਾਰ ਕਿਵੇਂ ਹੋਇਆ

ਬਣਿਆ ਹੋਇਆ ਖੇਤਰ
ਖੇਤੀ ਵਾਲੀ ਜ਼ਮੀਨ
ਛੋਟੀ ਬਨਸਪਤੀ
ਸੰਘਣੀ ਬਨਸਪਤੀ
ਜਲ ਸਰੋਤ
ਸਮੁੰਦਰ
ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।

ਇਹ ਨਕਸ਼ੇ 2000 ਅਤੇ 2020 ਦੇ ਵਿਚਕਾਰ {{city-name}} ਦੇ ਨਿਰਮਤ ਖੇਤਰ ਵਿੱਚ ਹੋਏ ਵਿਸਥਾਰ ਨੂੰ ਦਰਸਾਉਂਦੇ ਹਨ। ਨਿਰਮਤ ਖੇਤਰਾਂ ਵਿੱਚ ਮਨੁੱਖ ਨਿਰਮਤ ਢਾਂਚੇ ਸ਼ਾਮਲ ਹੁੰਦੇ ਹਨ ਜਿਵੇਂ ਕਿ ਘਰ, ਵਪਾਰਕ ਇਮਾਰਤਾਂ, ਉਦਯੋਗਿਕ ਸਥਾਨ ਅਤੇ ਪੱਕੀਆਂ ਸੜਕਾਂ।

ਸਮੇਂ ਦੇ ਨਾਲ ਤਾਪਮਾਨ ਵਿੱਚ ਕਿਵੇਂ ਵਾਧਾ ਹੋਇਆ

ਹੋਰ ਸ਼ਹਿਰ ਚੁਣਨ ਲਈ ਇੱਥੇ ਕਲਿੱਕ ਕਰੋ