ਆਈਐੱਸ ਦੇ ਚੁੰਗਲ ਤੋਂ ਭੱਜੇ ਨੌਜਵਾਨ ਦੀ ਆਪਬੀਤੀ
ਪ੍ਰਕਾਸ਼ਿਤ
ਆਈਐੱਸ ਵੱਲੋਂ ਇਸ ਨੌਜਵਾਨ ਨੂੰ ਆਪਣੇ ਦੋਸਤਾਂ ਨੂੰ ਨਾ ਮਾਰਨ ਕਰਕੇ ਗੱਦਾਰ ਕਿਹਾ ਗਿਆ। ਇਹ ਨੌਜਵਾਨ ਆਈਐੱਸ 'ਚ ਇਬਾਦਤ ਸਿੱਖਣ ਲਈ ਸ਼ਾਮਲ ਹੋਇਆ ਸੀ।